Patiala: Oct.13,2018
Essay Writing Competition held at M.M. Modi College, Patiala
M.M. Modi college Patiala organized essay writing competition on the occasion of week-long celebrations of 143rd Modi jayanti . Principal Dr. Khushvinder Kumar while inaugurating the competition urged the students to read literature more and more to improve their writing ability. He told that such competitions provide an opportunity to the students to participate and contribute in literary events. This enhances their academic excellence as well. The Vice –Principal of the college Dr. Baljinder Kaur told that competition was held in English, Punjabi, and Hindi. Three best contributors from each language will be awarded the certificates on the occasion of Annual Prize Distribution Function.
The topics of essay writing Competition were :
ਪੰਜਾਬੀ :
• ਸਿੱਖਿਆ ਦੇ ਖੇਤਰ ਵਿਚ ਸੂਚਨਾ ਅਤੇ ਸੰਚਾਰ ਸਾਧਨਾਂ ਦੀ ਭੂਮਿਕਾ
• ਮੌਜੂਦਾ ਦੌਰ ਅੰਦਰ ਪੰਜਾਬ ਵਿਚ ਵੱਧ ਰਿਹਾ ਨਸ਼ਿਆਂ ਦਾ ਰੁਝਾਨ
• ਸਮਾਜਿਕ ਵਿਵਸਥਾ ਅਤੇ ਲਿੰਗ ਭੇਦ : ਸਮੱਸਿਆ ਅਤੇ ਸਮਾਧਾਨ
English :
• Gender Equality
• Information and Communication Technology (ICT) in Education
• Drug Abuse and Youth in Punjab
हिन्दी:
• शिक्षा के क्षेत्र में सूचना और संचार साधनों की भूमिका
• वर्तमान समय में पंजाब में बढ़ रहा नशों का रुझान
• सामाजिक व्यवस्था और लिंग भेद: समस्या और समाधान
Prof. Shailendra Sidhu , Dr. Gurdeep Singh, Dr. Rupinder Sharma, Dr. Davinder Singh, Dr. Rupinder Dhillon, Prof. Vaneet Kaur and Prof Poonam Dhiman were present on the occasion.
ਪਟਿਆਲਾ: 13 ਅਕਤੂਬਰ, 2018
ਮੁਲਤਾਨੀ ਮੱਲ ਮੋਦੀ ਕਾਲਜ ਲੇਖ ਲਿਖਣ ਮੁਕਾਬਲੇ ਦਾ ਆਯੋਜਨ ਕਰਵਾਇਆ
ਅੱਜ ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਵੱਲੋਂ 143ਵੀਂ ਮੋਦੀ ਜੈਯੰਤੀ ਦੇ ਪ੍ਰਸੰਗ ਵਿਚ ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਦੀ ਯੋਗ ਰਹਿਨੁਮਾਈ ਅਧੀਨ ਲੇਖ ਲਿਖਣ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਇਸ ਮੁਕਾਬਲੇ ਵਿਚ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਵਿਚ ਲੇਖ ਲਿਖਣ ਲਈ ਕੁੱਲ 51 ਵਿਦਿਆਰਥੀਆਂ ਨੇ ਹਿੱਸਾ ਲਿਆ, ਜਿਨਾਂ ਵਿਚੋਂ ਪੰਜਾਬੀ ਭਾਸ਼ਾ ਵਿਚ 23, ਅੰਗਰੇਜ਼ੀ ਭਾਸ਼ਾ ਵਿਚ 22 ਅਤੇ ਹਿੰਦੀ ਭਾਸ਼ਾ ਵਿਚ 6 ਪ੍ਰਤੀਯੋਗੀ ਸ਼ਾਮਿਲ ਹੋਏ।
ਇਸ ਮੌਕੇ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਬਲਜਿੰਦਰ ਕੌਰ ਜੀ ਨੇ ਪ੍ਰਤੀਯੋਗੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿੱਥੇ ਜੀਵਨ ਵਿਚ ਚੰਗਾ ਸਾਹਿਤ ਪੜ੍ਹਨਾ ਜਰੂਰੀ ਹੈ ਉਥੇ ਆਪਣੀ ਸੰਵੇਦਨਾ, ਆਪਣੀ ਸਮਝ ਦਾ ਸੁਹਜਾਤਮਕ ਪ੍ਰਗਟਾਵਾ ਕਰਨ ਦਾ ਹੁਨਰ ਵੀ ਜਰੂਰੀ ਹੈ। ਅਜਿਹੇ ਮੁਕਾਬਲੇ ਵਿਦਿਆਰਥੀਆਂ ਵਿਚ ਆਪਣੇ ਵਿਚਾਰਾਂ ਦੇ ਪ੍ਰਗਟਾਵੇ ਦਾ ਮਾਧਿਅਮ ਬਣਦੇ ਹਨ ਅਤੇ ਜੀਵਨ ਦੇ ਵਿਭਿੰਨ ਖੇਤਰਾਂ ਵਿਚ ਵਿਚਰਨ ਲਈ ਆਤਮ ਵਿਸਵਾਸ਼ ਪੈਦਾ ਕਰਦੇ ਹਨ।
ਇਸ ਲੇਖ ਲਿਖਣ ਮੁਕਾਬਲੇ ਲਈ ਪੰਜਾਬੀ, ਅੰਗਰੇਜ਼ੀ ਅਤੇ ਹਿੰਦੀ ਭਾਸ਼ਾ ਲਈ ਇਹ ਵਿਸ਼ੇ ਨਿਰਧਾਰਿਤ ਕੀਤੇ ਗਏ :
ਪੰਜਾਬੀ :
• ਸਿੱਖਿਆ ਦੇ ਖੇਤਰ ਵਿਚ ਸੂਚਨਾ ਅਤੇ ਸੰਚਾਰ ਸਾਧਨਾਂ ਦੀ ਭੂਮਿਕਾ
• ਮੌਜੂਦਾ ਦੌਰ ਅੰਦਰ ਪੰਜਾਬ ਵਿਚ ਵੱਧ ਰਿਹਾ ਨਸ਼ਿਆਂ ਦਾ ਰੁਝਾਨ
• ਸਮਾਜਿਕ ਵਿਵਸਥਾ ਅਤੇ ਲਿੰਗ ਭੇਦ : ਸਮੱਸਿਆ ਅਤੇ ਸਮਾਧਾਨ
English :
• Gender Equality
• Information and Communication Technology (ICT) in Education
• Drug Abuse and Youth in Punjab
हिन्दी:
• शिक्षा के क्षेत्र में सूचना और संचार साधनों की भूमिका
• वर्तमान समय में पंजाब में बढ़ रहा नशों का रुझान
• सामाजिक व्यवस्था और लिंग भेद: समस्या और समाधान
ਇਸ ਮੌਕੇ ‘ਤੇ ਪ੍ਰੋ. (ਮਿਸਿਜ਼) ਸ਼ੈਲਿੰਦਰਾ ਸਿੱਧੂ, ਡਾ. ਗੁਰਦੀਪ ਸਿੰਘ ਸੰਧੂ, ਪ੍ਰੋ. ਵਨੀਤ ਕੌਰ, ਡਾ. ਦਵਿੰਦਰ ਸਿੰਘ, ਡਾ. ਰੁਪਿੰਦਰ ਸ਼ਰਮਾ, ਡਾ. ਰੁਪਿੰਦਰ ਸਿੰਘ, ਪ੍ਰੋ. ਦੀਪਕ ਕੁਮਾਰ, ਪ੍ਰੋ. ਪੂਨਮ ਧੀਮਾਨ, ਪ੍ਰੋ. ਗੁਰਪ੍ਰੀਤ ਸਿੰਘ ਅਤੇ ਪ੍ਰੋ. ਕੁਲਵਿੰਦਰ ਸਿੰਘ ਵੀ ਹਾਜ਼ਰ ਸਨ।